ਨਾਦ

contemporary punjabi poetry

ਪਰਮਜੀਤ ਸੋਹਲ

under construction

1 ਟਿੱਪਣੀ»

  paramjit sohal wrote @

ਗੀਤ : ਪਰਮਜੀਤ ਸੋਹਲ
ਨੀ ਰਾਂਝਣ ਕੀ ਕਰਦਾ ਕੀ ਕਰਦਾ
ਕਿਤੇ ਦਿਖਾਏ ਔੜਾਂ ਨੀ
ਕਿਤੇ ਰਿਮਝਿਮ ਰਿਮਝਿਮ ਵਰ੍ਹਦਾ

ਆਪੇ ਵਰ ਦਏ, ਆਪ ਸਰਾਪੇ
ਆਪੇ ਕੁੰਨ ਸੁੰਨ ਵਿਚ ਆਪੇ
ਆਪੇ ਨਿਰਗੁਨ ਸਰਗੁਣ ਆਪੇ
ਨਾ ਜੰਮਦਾ, ਨਾ ਮਰਦਾ…..

ਆਪੇ ਨਦੀਆਂ, ਜੰਗਲ, ਬੇਲੇ
ਆਪੇ ਬੀਨ, ਨਾਗ ਬਣ ਮੇਲ੍ਹੇ
ਆਪੇ ਅਕੁਲ ਕਲਾ ਵਿਚ ਖੇਲੇ
ਆਪੇ ਜਿੱਤਦਾ, ਹਰਦਾ…

ਆਪੇ ਜੋਗੀ, ਨਾਦ ਵਜਾਵੇ
ਆਪੇ ਨਿੱਜ ਘਰ ਤਾੜੀ ਲਾਵੇ
ਆਪੇ ਨੱਚੇ, ਆਪੇ ਗਾਵੇ
ਆਪੇ ਨੀ ਚੁੱਪ ਕਰਦਾ….

ਪੌਣ ਪਾਣੀ ਅਗਨੀ ਦੀ ਬੇਟੀ
ਸਖੀਓ ਨੀ ਇਕ ਹੀਰ ਸਲੇਟੀ
ਹੋ ਗਈ ਰਾਂਝਣ ਨਾਲ ਰੰਝੇਟੀ
ਵਿਚ ਰਿਹਾ ਨਾ ਪਰਦਾ….
0


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com ਲੋਗੋ

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Connecting to %s

%d bloggers like this: